ਚੰਡੀਗੜ੍ਹ 15 ਮਾਰਚ 2022: ਇਨਕਮ ਟੈਕਸ (Income tax) ਵਿਭਾਗ ਨੇ ਰੀਅਲਟੀ ਡਿਵੈਲਪਰ ਓਮੈਕਸ ਲਿਮਟਿਡ (realty developer Omaxe Limited) ਦੇ ਕੈਂਪਸ’ਤੇ ਛਾਪੇਮਾਰੀ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਇਸ ਦੌਰਾਨ ਵਿਭਾਗ ਨੇ 20 ਕਰੋੜ ਰੁਪਏ ਨਕਦ ਬਰਾਮਦ ਕੀਤੇ। ਅਧਿਕਾਰੀਆਂ ਨੇ ਕੰਪਨੀ ਦੇ ਖਾਤਿਆਂ ਅਤੇ ਵਿਕਰੀ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ ਹੈ, ਜੋ ਕਿ 200 ਕਰੋੜ ਰੁਪਏ ਤੋਂ ਵੱਧ ਦੇ ਬੇਹਿਸਾਬ ਲੈਣ-ਦੇਣ ਨੂੰ ਦਰਸਾਉਂਦੇ ਹਨ।
ਨਵੰਬਰ 23, 2024 1:58 ਪੂਃ ਦੁਃ