July 7, 2024 8:07 pm
IAS ਵਰੁਣ ਰੂਜਮ

IAS ਵਰੁਣ ਰੂਜਮ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ‘ਵਿਸ਼ੇਸ਼ ਪ੍ਰਿੰਸੀਪਲ ਸਕੱਤਰ’ ਬਣੇ

ਚੰਡੀਗੜ੍ਹ, 23 ਸਤੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਲਗਾਤਾਰ ਬਦਲਾਅ ਕਰਨ ‘ਚ ਲੱਗੇ ਹੋਏ ਹਨ | ਇਸੇ ਦੇ ਚਲਦਿਆਂ ਹੁਣ 2004 ਬੈਚ ਦੇ ਆਈਏਐਸ ਵਰੁਣ ਰੂਜਮ ਨੂੰ ਨਵੇਂ ਬਣੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਵਜੋਂ ਚੁਣਿਆ ਗਿਆ ਹੈ। ਉਹ ਇਸ ਦੇ ਨਾਲ ਹੀ ਐਮਡੀ ਮਾਰਕਫੈੱਡ ਵੱਜੋਂ ਵੀ ਸੇਵਾ ਨਿਭਾਉਂਦੇ ਰਹਿਣਗੇ।