June 30, 2024 1:06 pm

IAS ਸੇਨੂ ਦੁੱਗਲ ਲੋਕ ਸੰਪਰਕ ਵਿਭਾਗ ਦੇ ਨਾਲ ਇੱਕ ਹੋਰ ਵਿਭਾਗ ਦਾ ਸੰਭਾਲਣਗੇ ਕੰਮ

ਚੰਡੀਗੜ੍ਹ, 6 ਦਸੰਬਰ 2021: ਆਈਏਐਸ ਸੇਨੂ ਦੁੱਗਲ ਜੋ ਇਸ ਸਮੇਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੋਂ ਕੰਮ ਕਰ ਰਹੇ ਹਨ, ਹੁਣ ਉਸ ਦੇ ਨਾਲ ਉਹਨਾਂ ਨੂੰ ਇੱਕ ਹੋਰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜਦੋ ਤੱਕ ਆਈ.ਏ.ਐਸ ਬਲਦੀਪ ਕੌਰ ਛੁੱਟੀ ‘ਤੇ ਹਨ, ਓਦੋਂ ਤੱਕ ਸੇਨੂ ਦੁੱਗਲ ਵਿਸ਼ੇਸ਼ ਸਕੱਤਰ ਗ੍ਰਹਿ ਅਤੇ ਨਿਆਂ ਵਿਭਾਗ ਦਾ ਵਾਧੂ ਚਾਰਜ ਵੀ ਸੰਭਾਲਣਗੇ |