ਚੰਡੀਗੜ੍ਹ, 12 ਫਰਵਰੀ 2022 : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਜੀਤ ਸਿੰਘ ਬੈਂਸ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਉਹ 99 ਸਾਲਾਂ ਦੇ ਸਨ। ਉਨ੍ਹਾਂ ਹਾਈ ਕੋਰਟ ਵਿਚ ਅਕਤੂਬਰ 1974 ਤੋਂ ਮਈ 1984 ਦੌਰਾਨ ਜੱਜ ਵਜੋਂ ਸੇੇਵਾਵਾਂ ਨਿਭਾਈਆਂ। ਉਨ੍ਹਾਂ ਦਾ ਲੜਕਾ ਆਰ ਐਸ ਬੈਂਸ ਸੀਨੀਅਰ ਵਕੀਲ ਹੈ। ਦੱਸਣਯੋਗ ਹੈ ਕਿ ਅਜੀਤ ਸਿੰਘ ਬੈਂਸ ਸਮਾਜ ਸੇਵੀ ਕੰਮਾਂ ਵਜੋਂ ਵੀ ਜਾਣੇ ਜਾਂਦੇ ਸਨ।
ਨਵੰਬਰ 23, 2024 4:35 ਪੂਃ ਦੁਃ