Site icon TheUnmute.com

ਵਿਟਾਮਿਨ ‘ਡੀ’ ਦੀ ਕਮੀ ਨੂੰ ਇੰਝ ਕਰੋ ਪੂਰਾ

How to make up for the lack of vitamin D

How to make up for the lack of vitamin D

ਚੰਡੀਗੜ੍ਹ,27 ਜੁਲਾਈ:ਹਰ ਕੋਈ ਆਪਣੇ-ਆਪ ਨੂੰ ਤੰਦਰੁਸਤ ਰੱਖਣ ਦਾ ਚਾਹਵਾਨ ਹੁੰਦਾ ਹੈ ,ਪਰ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਆਪਣੇ ਖਾਣ-ਪੀਣ ਤੇ ਬਹੁਤ ਧਿਆਨ ਦੀ ਲੋੜ ਹੁੰਦੀ  ਹੈ ,ਜਿਸ ਦੇ ਲਈ ਸਾਡੇ ਖਾਣੇ ‘ਚ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਵਿਟਾਮਿਨ, ਮਿਨਰਲ ਅਤੇ ਪੋਸ਼ਕ ਤੱਤਾਂ ਦਾ ਹੋਣਾ ਬਹੁਤ  ਜ਼ਰੂਰੀ ਹੈ। ਹਰੇਕ ਵਿਟਾਮਿਨ ਦਾ ਸਰੀਰ ‘ਚ ਆਪੋ -ਆਪਣਾ ਕੰਮ ਹੁੰਦਾ ਹੈ, ਜੇਕਰ ਗੱਲ ਕਰੀਏ ਇਹ ਵਿਟਾਮਿਨ ‘ਡੀ’ ਤਾਂ ਇਹ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿਉਂਕਿ ਜੇ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ ਤਣਾਅ ਅਤੇ ਉਦਾਸੀ ਵਰਗੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਮੁਸ਼ਕਿਲਾ ਤੋਂ ਹੱਲ ਪਾਉਣ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ |

Exit mobile version