ਹੋਮੇਸ਼ ਕੁਮਾਰ ਸ਼ਰਮਾ

ਜਨਰਲ ਹੋਮੇਸ਼ ਕੁਮਾਰ ਸ਼ਰਮਾ ਮੁੰਬਈ ‘ਚ ਡਿਪਟੀ ਡਾਇਰੈਕਟਰ ਜਨਰਲ (ਤਕਨੀਕੀ) ਵਜੋਂ ਨਿਯੁਕਤ

ਚੰਡੀਗੜ੍ਹ 18 ਫਰਵਰੀ 2022: ਇੰਸਪੈਕਟਰ ਜਨਰਲ ਹੋਮੇਸ਼ ਕੁਮਾਰ ਸ਼ਰਮਾ ਨੂੰ ਰੱਖਿਆ ਮੰਤਰਾਲੇ ਨੇ ਮੁੰਬਈ ‘ਚ ਭਾਰਤੀ ਤੱਟ ਰੱਖਿਅਕ ਦੇ ਪੱਛਮੀ ਤੱਟ ਹੈੱਡਕੁਆਰਟਰ ‘ਚ ਨਵੇਂ ਡਿਪਟੀ ਡਾਇਰੈਕਟਰ ਜਨਰਲ (ਤਕਨੀਕੀ) ਵਜੋਂ ਨਿਯੁਕਤ ਕੀਤਾ ਹੈ।

ਹੋਮੇਸ਼ ਕੁਮਾਰ ਸ਼ਰਮਾ

 

Scroll to Top