ਹਾਈਕਮਾਂਡ

ਤਾਜ਼ਾ ਖ਼ਬਰ : CM ਚਰਨਜੀਤ ਸਿੰਘ ਚੰਨੀ ਨੂੰ ਮੁੜ ਆਇਆ ਦਿੱਲੀ ਤੋਂ ਹਾਈਕਮਾਂਡ ਦਾ ਸੱਦਾ

ਚੰਡੀਗੜ੍ਹ, 1 ਅਕਤੂਬਰ 2021 : ਚੰਡੀਗੜ੍ਹ, 1 ਅਕਤੂਬਰ 2021 : ਪੰਜਾਬ ਕਾਂਗਰਸ ਵਿਚਾਲੇ ਕਾਂਟੋਂ ਕਲੇਸ਼ ਲਗਾਤਾਰ ਜਾਰੀ ਹੈ | ਜਿਸ ਦੇ ਚਲਦਿਆਂ ਹਾਈਕਮਾਂਡ ਵੱਲੋਂ ਮੁੜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਬੁਲਾਇਆ ਗਿਆ ਹੈ | ਅੱਜ 1 ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪੁੱਜ ਜਾਣਗੇ |ਦਿੱਲੀ ਜਾਣ ਲਈ 12 ਵਜੇ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਣਗੇ |

Scroll to Top