July 7, 2024 7:38 pm
Punjab Government Transfers IAS Officers

ਜ਼ਿਲ੍ਹਾ ਮੋਗਾ ‘ਚ ਮਿਲਿਆ ਹੈਂਡ ਗ੍ਰਨੇਡ, ਪੁਲਿਸ ਅਤੇ ਡੋਗ ਸਕੈਡ ਵਲੋਂ ਜਾਂਚ ਸ਼ੁਰੂ

ਚੰਡੀਗੜ੍ਹ 25 ਅਪ੍ਰੈਲ 2022: ਇਸ ਸਮੇ ਦੀ ਸਭ ਤੋਂ ਵੱਡੀ ਖ਼ਬਰ ਮੋਗਾ (Moga)  ਤੋਂ ਸਾਹਮਣੇ ਆ ਰਹੀ ਹੈ | ਜਿੱਥੇ ਦੇ ਇਕ ਖੇਤ ਵਿਚ ਹੈਂਡ ਗ੍ਰਨੇਡ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਸੂਤਰਾਂ ਦੇ ਅਨੁਸਾਰ ਇਹ ਪੁਰਾਣਾ ਬੰਬ ਦੱਸਿਆ ਜਾ ਰਿਹਾ ਹੈ | ਜਿਸਨੁੰ ਖੇਤ ਵਿਚ ਕੰਮ ਕਰਦੇ ਮਾਲਕ ਦੇ ਸੀਰੀ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਦਸਿਆ ਜਾ ਰਿਹਾ ਹੈ ਕਿ ਮੋਗਾ ਜ਼ਿਲ੍ਹਾ ਦੇ ਪਿੰਡ ਨੂਰਪੁਰ ਹਕੀਮਾਂ ਦੇ ਬੱਸ ਸਟੈਂਡ ਕੋਲੋ ਮਿਲਿਆ ਪੁਰਾਣਾ ਗ੍ਰਨੇਡ ਮੌਕੇ ਤੇ ਪੁਲਿਸ ਅਤੇ ਡੋਗ ਸਕੈਡ ਪਹੁੰਚੇ ਹਨ ਅਤੇ ਉਨ੍ਹ ਵਲੋਂ ਜਾਂਚ ਕੀਤੀ ਜਾ ਰਹੀ ਹੈ |