ਚੰਡੀਗੜ੍ਹ 21 ਦਸੰਬਰ 2021 : ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Singh Sodhi) ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ, ਇਸ ਦੇ ਨਾਲ ਹੀ ਦੱਸ ਦਈਏ ਕਿ ਉਹ ਬੀ.ਜੇ.ਪੀ. ਪਾਰਟੀ (BJP Party) ’ਚ ਹੋਏ ਸ਼ਾਮਲ ਹੋ ਗਏ ਹਨ,ਰਾਣਾ ਸੋਢੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਅਸਤੀਫ਼ੇ ਦੀ ਕਾਪੀ ਸਾਂਝੀ ਕਰਦਿਆਂ ਕਿਹਾ ਕਿ ਉਹ ਕਾਂਗਰਸ ਵਿਚ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ। ਅਸਤੀਫ਼ਾ ਦੇਣ ਤੋਂ ਕੁੱਝ ਮਿੰਟਾਂ ਬਾਅਦ ਹੀ ਰਾਣਾ ਗੁਰਮੀਤ ਸਿੰਘ BJP ਵਿਚ ਸ਼ਾਮਲ ਹੋ ਗਏ ਹਨ।
October 1, 2024 11:11 am