Site icon TheUnmute.com

ਗੁਰਜੰਟ ਸਿੰਘ ਕੱਟੂ ਛੇਂਵੇਂ ਸਥਾਨ ‘ਤੇ, ਨੀਟੂ ਸ਼ਟਰਾਂ ਵਾਲੇ ਨੂੰ ਮਿਲੀਆਂ 1725 ਵੋਟਾਂ

Gurjant Singh Kattu

ਚੰਡੀਗੜ੍ਹ, 13 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਬਰਕਰਾਰ ਹੈ | ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ (Gurjant Singh Kattu) 9008 ਵੋਟਾਂ ਨਾਲ ਛੇਂਵੇਂ ਸਥਾਨ ‘ਤੇ ਹਨ | ਇਸਦੇ ਨਾਲ ਹੀ ਨੀਟੂ ਸ਼ਟਰਾਂ ਵਾਲੇ ਨੂੰ (ਆਜ਼ਾਦ ਉਮੀਦਵਾਰ) 1725 ਵੋਟਾਂ ਮਿਲੀਆਂ ਹਨ |

Exit mobile version