Site icon TheUnmute.com

Gold Price: ਸੋਨੇ ਦੀ ਕੀਮਤ ‘ਚ ਤੀਜੇ ਦਿਨ ਆਇਆ ਬਦਲਾਅ, ਜਾਣੋ 24 ਕੈਰੇਟ ਸੋਨੇ ਦੀ ਕੀਮਤ

Gold Price

5 ਅਕਤੂਬਰ 2024: ਨਵਰਾਤਰੀ ਦੇ ਤੀਜੇ ਦਿਨ ਸੋਨੇ ਦੀ ਕੀਮਤ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ । ਪੰਜਾਬ ‘ਚ ਵੀ ਹੁਣ ਸੋਨੇ ਦੀਆਂ ਕੀਮਤਾਂ ਸਥਿਰ ਹਨ। ਪੰਜਾਬ ਦੇ ਜਲੰਧਰ ਸਰਾਫਾ ਬਾਜ਼ਾਰ ‘ਚ ਸ਼ਨੀਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ ‘ਚ 100 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।

 

ਸ਼ੁੱਕਰਵਾਰ ਨੂੰ ਜਿੱਥੇ 24 ਕੈਰੇਟ ਸੋਨੇ ਦੀ ਕੀਮਤ 78,100 ਰੁਪਏ ਸੀ, ਉੱਥੇ ਹੀ ਅੱਜ ਇਹ 78,000 ਰੁਪਏ ਹੈ। ਜਦੋਂ ਕਿ ਅੱਜ 22k ਦੀ ਕੀਮਤ 72,540 ਹੈ ਜੋ ਸ਼ੁੱਕਰਵਾਰ ਨੂੰ 70,630 ਸੀ। ਚਾਂਦੀ ਦੀ ਕੀਮਤ ਅੱਜ 95,000 ਰੁਪਏ ਦਰਜ ਕੀਤੀ ਗਈ ਹੈ, ਜੋ ਸ਼ੁੱਕਰਵਾਰ ਦੇ ਮੁਕਾਬਲੇ 100 ਰੁਪਏ ਪ੍ਰਤੀ ਕਿਲੋ ਵਧੀ ਹੈ। ਦੂਜੇ ਪਾਸੇ 23 ਕੈਰੇਟ ਚਾਂਦੀ ਦੀ ਕੀਮਤ 76050 ਰੁਪਏ ਦਰਜ ਕੀਤੀ ਗਈ ਹੈ।

Exit mobile version