July 5, 2024 2:10 am
ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਫ਼ਰਾਂਸ ਨੇ ਭਾਰਤ ਨੂੰ 4-5 ਨਾਲ ਦਿੱਤੀ ਮਾਤ

ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਫ਼ਰਾਂਸ ਨੇ ਭਾਰਤ ਨੂੰ 4-5 ਨਾਲ ਦਿੱਤੀ ਮਾਤ

ਚੰਡੀਗੜ੍ਹ 25 ਨਵੰਬਰ 2021 : ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਭਾਰਤ ਨੂੰ ਫਰਾਂਸ ਨੇ 4-5 ਨਾਲ ਹਰਾ ਦਿੱਤਾ | ਇਸ ਵਿਸ਼ਵ ਕੱਪ ਦੇ ਹਾਈ ਸਕੋਰਿੰਗ ਮੈਚ ਵਿਚ ਭਾਰਤੀ ਹਾਕੀ ਟੀਮ ਨੂੰ ਹਰ ਦਾ ਮੂੰਹ ਦੇਖਣਾ ਪਿਆ|ਭਾਰਤ ਦੇ ਸੰਜੇ ਅਤੇ ਫ਼ਰਾਂਸ ਦੇ ਕਪਤਾਨ ਟੀਮੋਥੀ ਕਲੀਮੈਂਟ ਨੇ ਹੈਟ੍ਰਿਕ ਲਗਾਈ|ਕਲੀਮੈਂਟ ਨੇ ਨੇ ਪਹਿਲਾਂ 23ਵੇਂ ,32ਵੇਂ ਅਤੇ ਸੰਜੇ ਨੇ 15 ਵੇਂ , 57ਵੇਂ ਅਤੇ 58ਵੇਂ ਮਿੰਟ ਚ ਗੋਲ ਕੀਤੇ|ਸੰਜੇ ਦੁਆਰਾ ਤਿੰਨੋ ਗੋਲ ਪੇਨਲਟੀ ਕਾਰਨਰ ਤੇ ਕੀਤੇ ,ਭਾਰਤ ਨੂੰ 7 ਅਤੇ ਫ਼ਰਾਂਸ ਨੂੰ 8 ਪੇਨਲਟੀ ਕਾਰਨਰ ਮਿਲੇ |