Site icon TheUnmute.com

Football: ਰੀਅਲ ਮੈਡ੍ਰਿਡ ਫੁੱਟਬਾਲ ਕਲੱਬ ਦੇ ਚਾਰ ਖਿਡਾਰੀਆਂ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ

Real Madrid football players

ਚੰਡੀਗੜ੍ਹ 17 ਦਸੰਬਰ 2021: ਰੀਅਲ ਮੈਡ੍ਰਿਡ ਫੁੱਟਬਾਲ ਕਲੱਬ (Real Madrid Footbal Club) ਦੇ ਚਾਰ ਹੋਰ ਖਿਡਾਰੀ ਅਤੇ ਇਕ ਸਹਾਇਕ ਕੋਚ ਕੋਰੋਨਾ ਵਾਇਰਸ (corona virus) ਦੀ ਲਪੇਟ ਵਿਚ ਆ ਗਏ ਹਨ।ਸਪੈਨਿਸ਼ ਕਲੱਬ ਨੇ ਕਿਹਾ ਕਿ ਗੈਰੇਥ ਬੇਲ (Gareth Bale) , ਮਾਰਕੋ ਅਸੈਂਸੀਓ(Marco Asensio) , ਰੋਡਰੀਗੋ (Rodrygo) ਅਤੇ ਆਂਦਰੇਈ ਲੁਨਿਨ(Andriy Lunin) ਤੋਂ ਇਲਾਵਾ ਇੱਕ ਸਹਾਇਕ ਕੋਚ ਡੇਵਿਡ ਐਨਸੇਲੋਟੀ ਵੀ ਸੰਕਰਮਿਤ ਪਾਇਆ ਗਿਆ ਹੈ। ਡੇਵਿਡ ਮੁੱਖ ਕੋਚ ਕਾਰਲੋ ਐਨਸੇਲੋਟੀ ਦਾ ਪੁੱਤਰ ਹੈ। ਇਸ ਤੋਂ ਪਹਿਲਾਂ ਲੂਕਾ ਮੋਡਰਿਚ ਅਤੇ ਮਾਰਸੇਲੋ ਕੋਰੋਨਾ ਪੋਜ਼ੀਟਿਵ ਪਾਏ ਗਏ ਸਨ।

Exit mobile version