July 6, 2024 11:07 pm
Punjab Lok Congress

Punjab: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਆਪਣੀ ਪਾਰਟੀ ਦਾ ਦਫ਼ਤਰ

ਚੰਡੀਗੜ੍ਹ 03 ਦਸੰਬਰ 2021: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ (Capt. Amarinder Singh)ਸਿੰਘ ਨੇ ਆਪਣੀ ਪਾਰਟੀ ਦਾ ਐਲਾਨ ਕੀਤਾ ਸੀ| ਇਸਤੋਂ ਬਾਅਦ ਭਾਰਤੀ ਜਨਤਾ ਪਾਰਟੀ ਨਾਲ ਨਜਦੀਕੀਆਂ ਵਧਾ ਰਹੇ ਹਨ ਤੇ ਕਾਂਗਰਸ ਤੇ ਲਗਾਤਾਰ ਸ਼ਬਧੀ ਹਮਲੇ ਕਰ ਰਹੇ ਹਨ| ਕੈਪਟਨ ਅਮਰਿੰਦਰ ਸਿੰਘ(Capt. Amarinder Singh) ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress)ਦਾ ਦਫ਼ਤਰ ਚੰਡੀਗੜ੍ਹ ਵਿਖੇ ਸੈਕਟਰ 9 ਵਿੱਚ ਬਣਾਇਆ ਹੈ|ਕਲ ਨੂੰ ਕੈਪਟਨ ਅਮਰਿੰਦਰ ਸਿੰਘ ਜੇ.ਪੀ.ਨੱਢਾ ਨਾਲ ਮੁਲਾਕਤ ਕਰਨਗੇ |