Site icon TheUnmute.com

ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ ਹੋਇਆ ਦਿਹਾਂਤ

Indian Army

ਚੰਡੀਗੜ੍ਹ, 19 ਅਗਸਤ 2024: ਭਾਰਤੀ ਫੌਜ (Indian Army) ਦੇ ਸਾਬਕਾ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ (General Sundararajan Padmanabhan) ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 83 ਸਾਲ ਦੀ ਉਮਰ ‘ਚ ਚੇਨਈ ‘ਚ ਆਖਰੀ ਸਾਹ ਲਿਆ। ਜਨਰਲ ਸੁੰਦਰਰਾਜਨ ਪਦਮਨਾਭਨ ਦਾ ਜਨਮ 5 ਦਸੰਬਰ 1940 ਨੂੰ ਕੇਰਲ ਦੇ ਤ੍ਰਿਵੇਂਦਰਮ ‘ਚ ਹੋਇਆ ਸੀ। ਜਨਰਲ ਸੁੰਦਰਰਾਜਨ ਨੇ 30 ਸਤੰਬਰ 2000 ‘ਚ 20ਵੇਂ ਫੌਜ ਮੁਖੀ ਵੱਜੋਂ ਚਾਰਜ ਸੰਭਾਲਿਆ ਸੀ ਅਤੇ 31 ਦਸੰਬਰ 2002 ਨੂੰ ਸੇਵਾਮੁਕਤ ਹੋਏ ਸਨ |

Exit mobile version