July 7, 2024 7:40 pm
Bowling Coach Bharat Arun

ਸਾਬਕਾ ਗੇਂਦਬਾਜ਼ੀ ਕੋਚ ਭਰਤ ਅਰੁਣ ਨੂੰ KKR ਦਾ ਗੇਂਦਬਾਜ਼ੀ ਕੋਚ ਕੀਤਾ ਨਿਯੁਕਤ

ਚੰਡੀਗੜ੍ਹ 14 ਜਨਵਰੀ 2022: ਆਈਪੀਐਲ ਸੀਜ਼ਨ 2022 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਲਈ ਹੁਣ ਤੋਂ ਹੀ ਸਾਰੀਆਂ ਟੀਮਾਂ ‘ਚ ਹਲਚਲ ਮਚ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਕੇਕੇਆਰ (KKR) ਨੇ ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ (bowling coach) ਭਰਤ ਅਰੁਣ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਕੇਕੇਆਰ (KKR) ਦੇ ਅਧਿਕਾਰਤ ਪੇਜ ਨੇ ਇਹ ਜਾਣਕਾਰੀ ਦਿੱਤੀ ਅਤੇ ਟਵੀਟ ਕੀਤਾ ਅਤੇ ਲਿਖਿਆ, “ਅਸੀਂ ਆਪਣੇ ਨਵੇਂ ਗੇਂਦਬਾਜ਼ੀ ਕੋਚ, ਭਰਤ ਅਰੁਣ (bharat arun) ਦਾ ਨਾਈਟ ਰਾਈਡਰਜ਼

ਪਰਿਵਾਰ ਵਿੱਚ ਸਵਾਗਤ ਕਰਦੇ ਹੋਏ ਬਹੁਤ ਖੁਸ਼ ਹਾਂ।