Site icon TheUnmute.com

ਅਰੁਣਾਚਲ ਪ੍ਰਦੇਸ਼ ‘ਚ ਅੱਤਵਾਦੀਆਂ ਤੇ ਫੌਜ ਵਿਚਾਲੇ ਭਿਆਨਕ ਮੁੱਠਭੇੜ ਜਾਰੀ

ਅਰੁਣਾਚਲ ਪ੍ਰਦੇਸ਼

ਚੰਡੀਗੜ੍ਹ 07 ਮਾਰਚ 2022: ਅਰੁਣਾਚਲ ਪ੍ਰਦੇਸ਼ ‘ਚ ਇਸ ਸਮੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ | ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਦੇ ਤਾਪੂ ਬਸਤੀ ਖੇਤਰ ‘ਚ ਬੀਤੀ ਸ਼ਾਮ NSCN-KYA ਅੱਤਵਾਦੀਆਂ ਅਤੇ ਫੌਜ ਵਿਚਾਲੇ ਭਿਆਨਕ ਮੁੱਠਭੇੜ ਸ਼ੁਰੂ ਹੋਈ ।ਦੱਸਿਆ ਜਾ ਰੋਹ ਹੈ ਕਿ ਮੁੱਠਭੇੜ ਅਜੇ ਵੀ ਜਾਰੀ ਹੈ। ਇਹ ਜਾਣਕਾਰੀ ਦੀਮਾਪੁਰ, ਨਾਗਾਲੈਂਡ ਸਥਿਤ ਭਾਰਤੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਦੁਆਰਾ ਦਿੱਤੀ ਗਈ ਹੈ ।

Exit mobile version