Site icon TheUnmute.com

NDA : ਪਹਿਲੀ ਵਾਰ ਨੈਸ਼ਨਲ ਡਿਫੈਂਸ ਅਕਾਦਮੀ ਦੇ ਲਈ 1.77 ਲੱਖ ਮਹਿਲਾਵਾਂ ਨੇ ਕੀਤਾ ਅਪਲਾਈ

first time, 1.77 lakh women have applied

ਚੰਡੀਗੜ੍ਹ 14 ਦਸੰਬਰ 2021: ਦੇਸ਼ ਦੀ ਸ਼ਾਸਤਰ ਸੇਨਾਵਾਂ ਵਿੱਚ ਸੈਨਾ ਅਫ਼ਸਰ ਰੈਂਕ ਦੀ ਚੋਣ ਦੇ ਲਈ ਹੋਣ ਵਾਲੀ NDA (National Defence Academy)ਦੀ ਪ੍ਰੀਖਿਆ ਦੇ ਲਈ 1.77 ਮਹਿਲਾਵਾਂ (Women) ਨੇ ਅਪਲਾਈ ਕੀਤਾ ਹੈ | ਦੇਸ਼ ‘ਚ ਅਜਿਹਾ ਪਹਿਲੀ ਬਾਰ ਹੈ ਨੈਸ਼ਨਲ ਡਿਫੈਂਸ ਅਕਾਦਮੀ ਯਾਨੀ ਕਿ NDA ਦੇ ਲਈ ਮਹਿਲਾਵਾਂ (Women)ਅਪਲਾਈ ਕਰ ਸਕਦੀਆਂ ਹਨ | ਇਸਦੇ ਨਾਲ ਹੀ ਇਹ ਅੰਕੜਾ ਰੱਖਿਆ ਮੰਤਰੀ ਅਜੈ ਭੱਟ ਨੇ ਸੋਮਵਾਰ ਨੂੰ ਸੰਸਦ ਦੇ ਸਾਹਮਣੇ ਰੱਖਿਆ | ਰੱਖਿਆ ਮੰਤਰੀ ਅਜੈ ਭੱਟ ਦੇ ਮੁਤਾਬਿਕ NDA (II) ਸਾਲ 2021 ਦੇ ਲਾਏ ਕੁੱਲ 575,856ਆ ਅਰਜ਼ੀਆਂ ਅਪਲਾਈ ਹੋਈਆਂ ਹਨ| ਜਿਨ੍ਹਾਂ ਵਿਚੋਂ ਮਹਿਲਾਵਾਂ ਦੀ ਸੰਖਿਆ 1,77654 ਹੈ |

Exit mobile version