July 2, 2024 10:58 pm
ਅਟਾਰੀ ਬਾਰਡਰ ਤੇ ਪਹਿਲਾ

ਅਟਾਰੀ ਬਾਰਡਰ ਤੇ ਪਹਿਲਾ ਰੇਡੀਏਸ਼ਨ ਖੋਜ ਯੰਤਰ ਲਗਾਇਆ ਗਿਆ

ਚੰਡੀਗੜ੍ਹ ,2 ਸਤੰਬਰ 2021 : ਪਾਕਿਸਤਾਨ ਅਤੇ ਅਫ਼ਗਾਨਿਸਤਾਨਦੇ ਵਿੱਚ ਚੱਲ ਰਹੀ ਸਥਿਤੀ ਦੇ ਮੱਦੇਨਜ਼ਰ ਭਾਰਤ ਨੇ ਅਟਾਰੀ ਬਾਰਡਰ ਤੇ ਏਕੀਕ੍ਰਿਤ ਚੈਕ ਪੋਸਟ (ਆਈਸੀਪੀ) ਵਿੱਚ ਆਪਣਾ ਪਹਿਲਾ ਰੇਡੀਏਸ਼ਨ ਖੋਜ ਯੰਤਰ (ਆਰਡੀਈ) ਲਗਾ ਦਿੱਤਾ ਹੈ |

ਕੀ ਹੈ ਇਹ ਯੰਤਰ

ਇਸ ਉਪਕਰਣ ਨੂੰ ਫੁੱਲ-ਬਾਡੀ ਟਰੱਕ ਸਕੈਨਰ ਕਿਹਾ ਜਾਂਦਾ ਹੈ | ਇਹ ਅਸਲ ਵਿੱਚ ਹਥਿਆਰਾਂ, ਗੋਲਾ ਬਾਰੂਦ ਜਾਂ ਹੋਰ ਗੈਰਕਨੂੰਨੀ ਵਸਤੂਆਂ ਦੀ ਤਸਕਰੀ ਦਾ ਪਤਾ ਲਗਾਉਣ ਲਈ ਇੱਕ ਟਰੱਕ ਦਾ ਐਕਸ-ਰੇ ਕਰਦਾ ਹੈ |