July 7, 2024 7:34 pm
Fih Pro League

Fih Pro League: ਭਾਰਤ ਦੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਨੂੰ ਦਿੱਤੀ ਮਾਤ

ਚੰਡੀਗੜ੍ਹ 18 ਜੂਨ 2022: (Fih Pro League) ਐਫ.ਆਈ.ਐੱਚ. ਪ੍ਰੋ-ਲੀਗ ‘ਚ ਭਾਰਤ ਦੀ ਮਹਿਲਾ ਹਾਕੀ ਟੀਮ (India’s women’s hockey team) ਨੇ ਅਰਜਨਟੀਨਾ ਨੂੰ ਸ਼ੂਟ ਆਊਟ ‘ਚ 2-1 ਨਾਲ ਹਰਾ ਦਿੱਤਾ। ਭਾਰਤ ਦੀ ਗੁਰਜੀਤ ਕੌਰ ਨੇ 2 ਗੋਲ ਕੀਤੇ