Shiromani Committee

ਭਾਰਤ ਸਮੇਤ ਕਈ ਦੇਸ਼ਾਂ ‘ਚ ਹਜ਼ਾਰਾਂ ਟਵਿੱਟਰ ਯੂਜ਼ਰਸ ਦੀਆਂ ਸੇਵਾਵਾਂ ਹੋਈਆਂ ਬੰਦ

ਚੰਡੀਗੜ੍ਹ 14 ਜੁਲਾਈ 2022: ਦੁਨੀਆ ਭਰ ‘ਚ ਹਜ਼ਾਰਾਂ ਟਵਿਟਰ (Twitter) ਸੇਵਾਵਾਂ ਬੰਦ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਟਵਿਟਰ ਸੇਵਾ ਬੰਦ ਹੋਣ ਦੀ ਜਾਣਕਾਰੀ ਦਿੱਤੀ । ਤਕਨੀਕੀ ਸਮੱਸਿਆ ਦੇ ਚੱਲਦੇ ਟਵਿਟਰ ‘ਚ ਇਹ ਸਮੱਸਿਆ ਆਈ ਹੈ। ਇਸ ਦਾ ਸਭ ਤੋਂ ਵਧ ਅਸਰ ਯੂ.ਐੱਸ.ਏ. ਅਤੇ ਯੂ.ਕੇ. ‘ਚ ਦੇਖਿਆ ਜਾ ਰਿਹਾ ਹੈ।

ਇਸਦਾ ਦੌਰਾਨ ਆਊਟੇਜ ਟ੍ਰੈਕਿੰਗ ਵੈੱਬਸਾਈਟ ਡਾਊਨ ਡਿਟੈਕਟਰ ਨੇ ਦੱਸਿਆ ਕਿ ਟਵਿਟਰ ਵੀਰਵਾਰ ਨੂੰ ਕੁਝ ਯੂਜ਼ਰਸ ਲਈ ਆਊਟੇਜ ਦਾ ਸਾਹਮਣਾ ਕਰ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਨੂੰ ਇੱਕ ਸੁਨੇਹਾ ਮਿਲਿਆ ਜਿਸ ਵਿੱਚ ਲਿਖਿਆ ਸੀ, “ਟਵੀਟਸ ਅਜੇ ਲੋਡ ਨਹੀਂ ਹੋ ਰਹੇ ਹਨ। ਦੁਬਾਰਾ ਕੋਸ਼ਿਸ਼ ਕਰੋ |

ਦੁਨੀਆ ਭਰ ‘ਚ ਹਜ਼ਾਰਾਂ ਟਵਿਟਰ (Twitter) ਸੇਵਾਵਾਂ ਦੀ ਸੇਵਾ ਬੰਦ ਹੋਣ ਦੀ ਖ਼ਬਰ ਆ ਰਹੀ ਹੈ। ਹਜ਼ਾਰਾਂ ਲੋਕਾਂ ਨੇ ਟਵਿਟਰ ਸੇਵਾ ਬੰਦ ਹੋਣ ਦੀ ਜਾਣਕਾਰੀ ਦਿੱਤੀ ਹੈ। ਤਕਨੀਕੀ ਸਮੱਸਿਆ ਦੇ ਚੱਲਦੇ ਟਵਿਟਰ ‘ਚ ਇਹ ਸਮੱਸਿਆ ਆਈ ਹੈ। ਇਸ ਦਾ ਸਭ ਤੋਂ ਵਧ ਅਸਰ ਯੂ.ਐੱਸ.ਏ. ਅਤੇ ਯੂ.ਕੇ. ‘ਚ ਦੇਖਿਆ ਜਾ ਰਿਹਾ ਹੈ।

Scroll to Top