The Mann government

ਮਾਨ ਸਰਕਾਰ ਨੇ ਜ਼ਿਲ੍ਹਾ ਪੱਧਰੀ ਕਮੇਟੀਆਂ ਦੀ ਨਿਗਰਾਨੀ ਕਰਨ ਲਈ ਮੰਤਰੀਆਂ ‘ਚ ਜ਼ਿਲ੍ਹਿਆਂ ਦੀ ਕੀਤੀ ਵੰਡ

ਚੰਡੀਗੜ੍ਹ 01 ਜੂਨ 2022: ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰੀ ਕਮੇਟੀਆਂ ਦੀ ਨਿਗਰਾਨੀ ਕਰਨ ਲਈ ਮੰਤਰੀਆਂ ‘ਚ ਜ਼ਿਲ੍ਹਿਆਂ ਦੀ ਵੰਡ ਕੀਤੀ ਹੈ। ਇਨ੍ਹਾਂ ਜ਼ਿਲ੍ਹਾ ਪੱਧਰੀ ਕਮੇਟੀਆਂ ਦੀ ਨਿਗਰਾਨੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ |

ਅਲਾਟ ਕੀਤੇ ਜ਼ਿਲ੍ਹੇ                                                   ਮੰਤਰੀ ਇੰਚਾਰਜ ਦਾ ਨਾਂ

1.ਅੰਮ੍ਰਿਤਸਰ, ਤਰਨ ਤਾਰਨ                                  ਗੁਰਮੀਤ ਸਿੰਘ ਮੀਤ ਹੇਅਰ
2. ਗੁਰਦਾਸਪੁਰ, ਪਠਾਨਕੋਟ                                 ਕੁਲਦੀਪ ਸਿੰਘ ਧਾਲੀਵਾਲ
3. ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ                ਲਾਲਜੀਤ ਸਿੰਘ ਭੁੱਲਰ
4.ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ                       ਹਰਪਾਲ ਸਿੰਘ ਚੀਮਾ
5. ਰੋਪੜ ਅਤੇ ਐੱਸ ਐੱਸ ਨਗਰ                                  ਬ੍ਰਹਮ ਸੰਕਰ ਜਿੰਪਾ
6. ਹੁਸ਼ਿਆਰਪੂਰ ਅਤੇ ਸ਼ਹੀਦ ਭਗਤ ਸਿੰਘ ਨਗਰ           ਹਰਜੋਤ ਸਿੰਘ ਬੈਂਸ
7. ਜਲੰਧਰ, ਕਪੂਰਥਲਾ ਅਤੇ ਫ਼ਿਰੋਜ਼ਪੁਰ                       ਹਰਭਜਨ ਸਿੰਘ ETO
8. ਲੁਧਿਆਣਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ               ਲਾਲ ਚੰਦ
9. ਬਠਿੰਡਾ, ਮਾਨਸਾ, ਫਾਜਲਿਕਾ ਅਤੇ ਫਰੀਦਕੋਟ                ਬਲਜੀਤ ਕੌਰ

Scroll to Top