ਤਾਮਿਲਨਾਡੂ ਕੂਨੂਰ ਹਾਦਸਾਗ੍ਰਸਤ : ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਇਹ ਟਵੀਟ

ਚੰਡੀਗੜ੍ਹ 8 ਦਸੰਬਰ 2021 : ਭਾਰਤੀ ਹਵਾਈ ਸੈਨਾ ਦਾ Mi-17V5 ਹੈਲੀਕਾਪਟਰ (helicopter crashed) ਅੱਜ ਤਾਮਿਲਨਾਡੂ ਦੇ ਕੂਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ‘ਚ ਰੱਖਿਆ ਮੁੱਖੀ ਜਨਰਲ ਵਿਪਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਸਮੇਤ 14 ਲੋਕ ਸਵਾਰ ਸਨ। ਇਸ ਘਟਨਾ ਤੋਂ ਬਾਅਦ ਕੈਪਟਨ ਅਮਰਿੰਦਰ (captin Amrinder Singh)ਸਿੰਘ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਅਤੇ ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕੀਤੀ। ਕੈਪਟਨ ਨੇ ਕਿਹਾ, “ਸੀਡੀਐਸ ਵਿਪਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਨਾਲ ਹੈਲੀਕਾਪਟਰ ਹਾਦਸੇ ਦੀਆਂ ਤਸਵੀਰਾਂ ਦੇਖ ਕੇ ਬਹੁਤ ਦੁੱਖ ਹੋਇਆ। ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਿਹਾ ਹਾਂ,” ਕੈਪਟਨ ਨੇ ਕਿਹਾ।

captin tweet

Scroll to Top