ਚੰਡੀਗੜ੍ਹ 23 ਦਸੰਬਰ 2021: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Singh Sidhu )ਨੇ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਨੂੰ ਲੈ ਕੇ ਕਿਹਾ ਕਿ ਇਹ ਸਭ ਪੰਜਾਬ (Punjab) ਦੀ ਅਮਨ ਸ਼ਾਂਤੀ ਨਾਲ ਨੂੰ ਭੰਗ ਕਰਨ ਦੀ ਸਾਜਿਸ਼ ਹਨ। ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਵੋਟਾਂ ਨੇੜੇ ਆਉਣ ‘ਤੇ ਹੀ ਕਿਉਂ ਹੁੰਦੀਆਂ ਹਨ।ਇਨ੍ਹਾਂ ‘ਚ ਸ਼ੱਕ ਦੇ ਘੇਰੇ ‘ਚ ਏਜੰਸੀਆਂ ਵੀ ਆਉਂਦੀਆਂ ਹਨ, ਜਿਨ੍ਹਾਂ ਨੂੰ ਕਠਪੁਤਲੀ ਬਣਾ ਲਿਆ ਗਿਆ |
The blast in Ludhiana Court leaves no shadow of doubt that a series of peace-disrupting activities have been planned by vested interests to create law & Order problem in Punjab. Condolences to those who lost their lives and sincere prayers for speedy recovery of the injured. pic.twitter.com/xaltliYBpB
— Navjot Singh Sidhu (@sherryontopp) December 23, 2021