ਚੰਡੀਗੜ੍ਹ 17 ਮਈ 2022: ਰਿਟਰਨਿੰਗ ਅਫ਼ਸਰ ਮੋਗਾ ਦੇ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ (ਸੈ.) ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਨੂੰ ਪੱਤਰ ਜਾਰੀ ਕਰਕੇ ਟੀਚਿੰਗ ਸਟਾਫ਼ (ਅਧਿਆਪਕਾਂ) ਦੀਆਂ ਡਿਊਟੀਆਂ ਕੱਟਣ ਦੇ ਬਾਰੇ ਵਿੱਚ ਹੁਕਮ ਜਾਰੀ ਕੀਤਾ ਹੈ। ਇਸ ਸੰਬੰਧੀ ਪੱਤਰ ਹੇਠ ਲਿਖੇ ਅਨੁਸਾਰ ਹੈ |
October 4, 2024 7:02 am