ਚੰਡੀਗੜ੍ਹ, 24 ਫਰਵਰੀ 2023: ਹੋਰਾਈਜ਼ਨ ਗਰੁੱਪ, ਦੀ ਵਿਚਾਰ ਧਾਰਾ ਸਿਰਫ ਰੀਅਲ ਅਸਟੇਟ ਵੇਚਣਾ ਨਹੀਂ ਹੈ ਸਗੋਂ ਕੁਝ ਵੱਧ ਕਰਨ ਦੀ ਹੈ। ਇਹ ਕਲਚਰ ਇੱਕ ਦੂਜੇ ਦੀ ਅਤੇ ਪੂਰੇ ਸਮਾਜ ਦੀ ਸੇਵਾ ਕਰਦਾ ਹੈ। ਜੋ ਗੱਲ ਹੋਰਾਈਜ਼ਨ ਗਰੁੱਪ ਨੂੰ ਵੱਖਰਾ ਬਣਾਉਂਦੀ ਹੈ ਉਹ ਹੈ ਇਸਦੀ ਟੀਮ ਵਰਕ ਦੀ ਭਾਵਨਾ ਅਤੇ ਦ੍ਰਿਸ਼ਟੀਕੋਣ ਹੈ ਜਿਸ ਵਿੱਚ ਸਾਰੇ ਸਮਾਜ ਦੀ ਮਦਦ ਕਰਨ ਦਾ ਸੱਭਿਆਚਾਰ ਸ਼ਾਮਲ ਹੈ। ਪ੍ਰੋਜੈਕਟ Horizon Belmond ਦੀ Ar. ਤ੍ਰਿਪਤ ਗਿਰਧਰ ਦੁਆਰਾ ਯੋਜਨਾਬੰਦੀ ਕੀਤੀ ਗਈ ਹੈ ਜਿਸਦੀ ਇੰਟੀਰੀਅਰ ਡਿਜ਼ਾਈਨਿੰਗ ਮਸ਼ਹੂਰ ਭਾਰਤੀ ਡਿਜ਼ਾਈਨਰ ਸੁਜ਼ੈਨ ਖਾਨ (Sussanne Khan) ਦੁਆਰਾ ਕੀਤੀ ਗਈ ਹੈ।
ਹੋਰੈਜ਼ੋਨ ਗਰੁੱਪ ਦੀ ਟੀਮ ਦੁਆਰਾ ਲਗਾਤਾਰ ਨਵੇਂ ਅਵਿਸ਼ਕਾਰ ਅਤੇ ਕੰਮ ਵਿਚ ਉੱਤਮਤਾ ਦ੍ਵਾਰਾ ਇੱਕ ਦੂੱਜੇ ਦੀ ਮਦਦ ਕਰਨ ਦਾ ਕਲਚਰ ਇਸਨੂੰ ਬਾਕੀਆਂ ਤੋਂ ਵੱਖ ਬਣਾਉਂਦਾ ਹੈ। ਇੱਕ ਮਾਸਟਰਪੀਸ ਨੂੰ ਕਿਸੀ ਉੱਤਮ ਕਾਰੀਗਰ ਦੀ ਮਦਦ ਤੋਂ ਬਿਨਾ ਤਿਆਰ ਨਹੀਂ ਕੀਤਾ ਜਾ ਸਕਦਾ, ਉੱਤਰੀ ਭਾਰਤ ਵਿੱਚ ਪਹਿਲੀ ਵਾਰ, ਹੋਰੀਜ਼ਨ ਗਰੁੱਪ ਨੇ ਮਸ਼ਹੂਰ ਇੰਟੀਰੀਅਰ ਸੇਲਿਬ੍ਰਿਟੀ ਡਿਜ਼ਾਈਨਰ ਸੁਜ਼ੈਨ ਖਾਨ ਨਾਲ ਕੋਲਲਾਬੋਰੈਟ ਕੀਤਾ ਹੈ, ਜੋ ਸ਼ੋਅ ਫਲੈਟਾਂ ਨੂੰ ਡਿਜ਼ਾਈਨ ਕਰੇਗੀ।
ਸੁਜ਼ੈਨ ਖਾਨ (Sussanne Khan) ਨੇ Horizon Kohinoor – Horizon Belmond ਦੇ ਵਿਖੇ 5 BHK ਐਕਸਕਲੂਸਿਵ ਡੁਪਲੈਕਸ ਰੈਜ਼ੀਡੈਂਸ ਕੋਲੈਕਸ਼ਨ ਬਾਰੇ ਦਸਦੇ ਹੋਏ ਡਿਜ਼ਾਈਨ ਦੇ ਫਲਸਫੇ, ਇਸਦੀ ਆਧੁਨਿਕਤਾ ਅਤੇ ਇਸਦੇ ਸਦੀਵੀ ਜੀਵਨ ਸ਼ੈਲੀ ਦੇ ਅਨੁਭਵ ਨੂੰ ਦੱਸਿਆ, “ਹੋਰੀਜ਼ਨ ਕੋਹਿਨੂਰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਸ਼ਾਹੀ ਜੀਵਨ ਸ਼ੈਲੀ ਦਾ ਇੱਕ ਸੰਪੂਰਨ ਨਜ਼ਾਰਾ ਬਣਨ ਜਾ ਰਿਹਾ ਹੈ। ਉਸਨੇ ਇਹ ਵੀ ਕਿਹਾ “ਹੋਰਾਈਜ਼ਨ ਬੇਲਮੰਡ ਦੇਸ਼ ਦੇ ਇਸ ਹਿੱਸੇ ਵਿੱਚ ਰਹਿਣ ਦਾ ਨਵਾਂ ਮਿਆਰ ਹੈ।”
ਬੇਲਮੰਡ ਯਾਨੀ ਸੁੰਦਰਤਾ, ਇੱਕ ਨਵੇਕਲੀ ਰਿਹਾਇਸ਼ੀ ਪੇਸ਼ਕਸ਼ ਹੈ ਅਤੇ formal & functional ਦੋਵੇਂ ਭਿੰਨ ਭਿੰਨ ਕਿਸਮਾਂ ਦੀ ਕਲਾਤਮਕ ਤਰੀਕੇ ਨਾਲ ਇੱਕ ਵਿਓਂਤਬੰਦੀ ਹੈ।
ਆਪਣੀ ਪਹਿਲੀ ਪੇਸ਼ਕਸ਼ ਦੇ ਨਾਲ Horizon Belmond- Horizon Group, ਰਹਿਣ ਵਾਲੀਆਂ ਥਾਵਾਂ ਨੂੰ ਮੁੜ ਪਰਿਭਾਸ਼ਿਤ ਕਰੇਗਾ, ਸੈਕਟਰ 88 ਵਿਖੇ Horizon Belmond ਇੱਕ ਸੁੰਦਰ ਬੈਕਡ੍ਰੌਪ ਵਿੱਚ ਸੈੱਟ ਕੀਤਾ ਗਿਆ ਹੈ, ਜੋ ਤੁਹਾਨੂੰ ਆਪਣੇ ਸੁੰਦਰ ਆਲੇ ਦੁਆਲੇ ਨਾਲ ਇੱਕ ਸੁਖਦਾਈ ਜੀਵਨ ਪ੍ਰਦਾਨ ਕਰੇਗਾ।
ਹੌਰਾਈਜ਼ਨ ਬੇਲਮੰਡ ਦੇ ਪ੍ਰਬੰਧਕਾਂ ਨੇ ਆਪਣਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਹੋਰਾਈਜ਼ਨ ਬੇਲਮੰਡ ਕੋਈ ਰੀਅਲ ਅਸਟੇਟ ਪ੍ਰੋਜੈਕਟ ਨਹੀਂ ਹੈ, ਸਗੋਂ ਇੱਕ ਵਿਚਾਰ ਹੈ, ਜੋ ਮੋਹਾਲੀ ਅਤੇ ਚੰਡੀਗੜ੍ਹ ਦੀ ਸਕਾਈਲਾਈਨ ਨੂੰ ਬਦਲਣ ਦੀ ਦਿਲੋਂ ਇੱਛਾ ਰੱਖਦਾ ਹੈ। ਇਹ ਲੋਕਾਂ ਦੇ ਲਗਜ਼ਰੀ ਜੀਵਨ ਦੇ ਅਨੁਭਵ ਕਰਨ ਦੇ ਤਰੀਕੇ ਨੂੰ ਬਦਲਣ ਜਾ ਰਿਹਾ ਹੈ। ਸਾਨੂੰ ਯਕੀਨ ਹੈ ਕਿ ਸਾਡਾ ਦ੍ਰਿਸ਼ਟੀਕੋਣ ਇੱਕ ਅਜਿਹੇ ਸਮਾਜ ਦੀ ਸੇਵਾ ਕਰੇਗਾ।