ਪੰਜਾਬ ਦੇ ਕਿਸਾਨਾਂ

ਪੰਜਾਬ ਕੈਬਿਨਟ ਬੈਠਕ : CM ਚੰਨੀ ਨੇ ਇੰਡਸਟਰੀ ਅਤੇ ਵਪਾਰੀਆਂ ਨੂੰ ਦਿੱਤਾ ਤੋਹਫ਼ਾ

ਚੰਡੀਗੜ੍ਹ, 27 ਅਕਤੂਬਰ 2021: ਪੰਜਾਬ ਸਰਕਾਰ ਵੱਲੋਂ ਲੁਧਿਆਣਾ ‘ਚ ਕੀਤੀ ਗਈ ਪੰਜਾਬ ਕੈਬਿਨਟ ਬੈਠਕ ਦੌਰਾਨ ਇੰਡਸਟਰੀ ਅਤੇ ਵਪਾਰ ਨੂੰ ਰਾਹਤ ਦੇਣ ਦੇ ਵੱਡੇ ਫ਼ੈਸਲੇ ਕੀਤੇ ਗਏ ਹਨ | ਬੈਠਕ ਦੌਰਾਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ
-ਇੰਸਪੈਕਟਰੀ ਰਾਜ ਖ਼ਤਮ ਹੋਵੇਗਾ
-ਛੋਟੀਆਂ ਫ਼ੈਕਟਰੀਆਂ ਦੇ ਰੁਕੇ ਹੋਏ ਬਕਾਏ ਜਾਂ ਕੇਸਾਂ ਲਈ ਲਿਆਂਦੀ ਜਾਵੇਗੀ ‘One Time Settlement’ ਸਕੀਮ
-2011 ਤੋਂ ਲੱਗਾ ਹੋਇਆ Institutional Tax ਖ਼ਤਮ ਕੀਤਾ ਜਾਵੇਗਾ
-ਬਹੁਗਿਣਤੀ ਮੀਡੀਅਮ ਸਕੇਲ ਇੰਡਸਟਰੀ ਦੇ ਬਿਜਲੀ ਖ਼ਰਚਿਆਂ ‘ਚ 50% ਛੋਟ
-ਟੈਕਸ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇਗੀ
-ਪਲਾਟ ਹੋਲਡਰਾਂ ਲਈ ਵਿਸ਼ੇਸ਼ ਸਕੀਮ ਲਿਆਂਦੀ ਜਾਵੇਗੀ
-ਫ਼ੋਕਲ ਪੁਆਇੰਟ ਡਿਵੈਲਪਮੈਂਟ ਲਈ 147 ਕਰੋੜ ਰੁਪਏ ਦਿੱਤੇ ਜਾਣਗੇ

 

Scroll to Top