ਚੰਡੀਗੜ੍ਹ 22 ਅਗਸਤ 2022: ਇੰਗਲੈਂਡ ਦੇ ਵਨਡੇ ਅਤੇ ਟੀ-20 ਕਪਤਾਨ ਜੋਸ ਬਟਲਰ ਪਿਛਲੇ ਵੀਰਵਾਰ ਨੂੰ ਦੱਖਣੀ ਬ੍ਰੇਵਜ਼ ਖਿਲਾਫ ਸੱਟ ਲੱਗਣ ਕਾਰਨ ‘ਦ ਹੰਡਰਡ’ ਲੀਗ ਤੋਂ ਬਾਹਰ ਹੋ ਗਏ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਾਨਚੈਸਟਰ ਓਰੀਜਨਲਜ਼ ਦੇ ਕਪਤਾਨ ਜੋਸ਼ ਬਟਲਰ (Jos Buttler) ‘ਦ ਹੰਡਰਡ’ ਮੁਕਾਬਲੇ ‘ਚ ਅਗਲੇ ਕਿਸੇ ਵੀ ਮੈਚ ‘ਚ ਹਿੱਸਾ ਨਹੀਂ ਲੈ ਸਕਣਗੇ।
October 6, 2024 12:30 am