ਚੰਡੀਗੜ੍ਹ, 21 ਫਰਵਰੀ 2022 : ਚਾਰਾ ਘੁਟਾਲਾ ਮਾਮਲੇ ਦੀ ਜਾਂਚ ਲਗਾਤਰ ਜਾਰੀ ਸੀ , ਜਿਸ ਦੇ ਚਲਦਿਆਂ ਚਾਰਾ ਘੁਟਾਲਾ ਮਾਮਲੇ ਦੇ ਪੰਜਵੇ ਕੇਸ ‘ਚ ਰਾਂਚੀ ਦੀ CBI ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਕੈਦ ਅਤੇ 60 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਨਵੰਬਰ 23, 2024 4:36 ਪੂਃ ਦੁਃ