ਹਰਿਆਣਾ

ਹਰਿਆਣਾ : ਹਿਸਾਰ ਦੀਆਂ ਤਿੰਨ ਖਿਡਾਰਨਾਂ ਦੇ ਨਾਂ ਭੀਮ ਐਵਾਰਡ ਲਈ ਨਾਮਜ਼ਦ

ਚੰਡੀਗੜ੍ਹ 16 ਫਰਵਰੀ 2022: ਖੇਡਾਂ ‘ਚ ਹਰਿਆਣਾ ਦੇ ਖਿਡਾਰੀਆਂ ਦਾ ਕੋਈ ਮੁਕਾਬਲਾ ਨਹੀਂ ਹੈ। ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਹਰਿਆਣਾ ਸਰਕਾਰ ਪੁਰਸਕਾਰ ਪ੍ਰਦਾਨ ਕਰਦੀ ਹੈ। ਇਸ ਕੜੀ ‘ਚ ਹਿਸਾਰ ਦੀਆਂ ਤਿੰਨ ਧੀਆਂ ਪੂਨਮ ਰਾਣੀ ਖਿਆਲੀਆ ਹਾਕੀ ਖਿਡਾਰਨ, ਏਕਤਾ ਭਯਾਨ ਪੈਰਾ ਐਥਲੀਟ, ਲਲਿਤਾ ਕੁਸ਼ਤੀ ਖਿਡਾਰਨ ਅਤੇ ਬੈਡਮਿੰਟਨ ਖਿਡਾਰਨ ਤਰੁਣ ਢਿੱਲੋਂ ਨੂੰ ਭੀਮ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ ।

Scroll to Top