ਚੰਡੀਗੜ੍ਹ ,25 ਅਗਸਤ 2021 : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC )ਦੀਆਂ 22 ਅਗਸਤ ਨੂੰ ਹੋਈਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ | ਕਮੇਟੀ ਦੇ 46 ਵਾਰਡਾਂ ਲਈ ਚੋਣਾਂ ਹੋਈਆਂ। ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋ ਚੁੱਕੀ ਸੀ । ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਬਾਦਲ) ਨਾਲ ਜਾਗੋ ਪਾਰਟੀ ਵਿਚਾਲੇ ਟੱਕਰ ਬਣੀ ਹੋਈ ਸੀ | ਜਿਸ ਤੋਂ ਬਾਅਦ ਕੁਝ ਉਮੀਦਵਾਰਾਂ ਨੇ ਨਤੀਜੇ ਸਾਹਮਣੇ ਆ ਚੁੱਕੇ ਹਨ |
ਮਨਜੀਤ ਸਿੰਘ ਜੀਕੇ (ਜਾਗੋ) ਵਾਰਡ ਨੰ. 381, ਗ੍ਰੇਟਰ ਕੈਲਾਸ਼ ਤੋਂ 661 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ
ਜਸਮੀਨ ਸਿੰਘ ਨੋਨੀ (ਅਕਾਲੀ ਦਲ ਬਾਦਲ) ਵਾਰਡ ਨੰ. 43, ਤੋਂ ਵਿਵੇਕ ਵਿਹਾਰ ਨੇ ਜਿੱਤ ਪ੍ਰਾਪਤ ਕੀਤੀ
ਸੁਕਵਿੰਦਰ ਸਿੰਘ ਬੱਬਰ (ਅਕਾਲੀ ਦਲ ਬਾਦਲ) ਵਾਰਡ ਨੰ. 44, ਤੋਂ ਗੀਤਾ ਕਾਲੋਨੀ ਨੇ ਜਿੱਤ ਪ੍ਰਾਪਤ ਕੀਤੀ
ਪਰਵਿੰਦਰ ਸਿੰਘ ਲੱਕੀ (ਅਕਾਲੀ ਦਲ ਬਾਦਲ) ਵਾਰਡ ਨੰ. 41, ਤੋਂ ਨਵੀਨ ਸ਼ਾਹਦਰਾ ਨੇ ਜਿੱਤ ਪ੍ਰਾਪਤ ਕੀਤੀ