ਚੰਡੀਗੜ੍ਹ, 11 ਜਨਵਰੀ 2022 : ਦੇਸ਼ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ, ਕਈ ਸੂਬਿਆਂ ‘ਚ ਕੋਰੋਨਾ ਕੇਸ ਵੱਧਣ ਕਾਰਨ ਸਕੂਲ, ਕਾਲਜ ਬੰਦ ਕਰ ਦਿੱਤੇ ਹਨ ਅਤੇ ਮਾਸਕ, ਸਮਾਜਿਕ ਦੂਰੀ ਵਰਗਿਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਵੱਧਣ ਤੋਂ ਰੋਕਿਆ ਜਾ ਸਕੇ, ਇਸੇ ਦੇ ਚਲਦਿਆਂ ਹੁਣ ਦਿੱਲੀ ‘ਚ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਨੇ ਸਾਰੇ ਨਿੱਜੀ ਦਫ਼ਤਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਕੋਰੋਨਾ ਦੇ ਵੱਧਦੇ ਪ੍ਰਕੋਪ ‘ਤੇ ਠੱਲ ਪਾਈ ਜਾ ਸਕੇ |
ਨਵੰਬਰ 23, 2024 4:01 ਪੂਃ ਦੁਃ