IPS V Neerja

ਸੀ.ਐੱਨ.ਜੀ. ਦੀਆਂ ਕੀਮਤਾਂ ‘ਚ ਹੋਇਆ ਵਾਧਾ

ਚੰਡੀਗੜ੍ਹ, 6 ਅਪ੍ਰੈਲ 2022 : ਆਈ.ਜੀ.ਐੱਲ. ਨੇ ਅੱਜ ਤੋਂ ਦਿੱਲੀ ‘ਚ ਸੀ.ਐੱਨ.ਜੀ. ਦੀ ਕੀਮਤ 2.5 ਰੁਪਏ ਪ੍ਰਤੀ ਕਿੱਲੋਗ੍ਰਾਮ ਵਧਾ ਕੇ 66.61 ਰੁਪਏ ਪ੍ਰਤੀ ਕਿੱਲੋਗ੍ਰਾਮ ਕਰ ਦਿੱਤੀ ਹੈ। ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਲਈ ਸੀ.ਐਨ.ਜੀ. ਦੀ ਕੀਮਤ 69.18 ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਗੁਰੂਗ੍ਰਾਮ ‘ਚ ਇਸਦੀ ਕੀਮਤ 74.94 ਰੁਪਏ ਪ੍ਰਤੀ ਕਿੱਲੋਗ੍ਰਾਮ ਹੋਵੇਗੀ।

Scroll to Top