ਆਨੰਦਪੁਰ ਸਾਹਿਬ 8 ਦਸੰਬਰ 2021: ਅੱਜ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ (Shri Guru Tegh Bahadur ji) ਦਾ ਸ਼ਹੀਦੀ ਦਿਹਾੜਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਨੰਦਪੁਰ ਸਾਹਿਬ (Anandpur Sahib)ਪਹੁੰਚਣਗੇ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਦੱਸਦਈਏ ਕਿ ਇਸ ਦੌਰਾਨ ਸੀ.ਐਮ ਚੰਨੀ ਵਿਰਾਸਤ-ਏ-ਖਾਲਸਾ ਵਿੱਚ ਲੋਕਾਂ ਨੂੰ ਸੰਬੋਧਨ ਵੀ ਕੀਤਾ। ਇਸ ਦੇ ਨਾਲ ਹੀ ਉਹ ਸੋਲਰ ਪਲਾਂਟ ਅਤੇ ਨੇਚਰ ਪਾਰਕ ਦਾ ਨੀਂਹ ਪੱਥਰ ਵੀ ਅੱਜ ਰੱਖਣਗੇ। ਦੱਸਦਈਏ ਕਿ ਸੀ.ਐਮ ਭਾਈ ਜੀਤਾ ਜੀ ਯਾਦਗਾਰ ਦੇ ਦੂਜੇ ਚਿਹਰੇ ਦਾ ਨੀਂਹ ਪੱਥਰ ਵੀ ਰੱਖਣਗੇ।
July 8, 2024 12:01 am