July 7, 2024 11:23 am
Chief Minister Uddhav Thackeray

ਮੁੱਖ ਮੰਤਰੀ ਊਧਵ ਠਾਕਰੇ ਨੇ ਛੱਡਿਆ ਸੀਐਮ ਹਾਊਸ, ਪਰਿਵਾਰ ਸਮੇਤ ਪਹੁੰਚੇ ਮਾਤੋਸ਼੍ਰੀ

ਚੰਡੀਗੜ੍ਹ 22 ਜੂਨ 2022: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ (Chief Minister Uddhav Thackeray) ਨੇ ਸੀਐਮ ਹਾਊਸ ਖਾਲੀਕਰ ਦਿੱਤਾ ਹੈ । ਊਧਵ ਵੀ ਪਰਿਵਾਰ ਸਮੇਤ ਉਥੋਂ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਪਤਨੀ ਰਸ਼ਮੀ ਠਾਕਰੇ, ਦੋਵੇਂ ਪੁੱਤਰ ਆਦਿਤਿਆ ਅਤੇ ਤੇਜਸ ਠਾਕਰੇ ਵੀ ਸਰਕਾਰੀ ਬੰਗਲੇ ਵਰਸ਼ਾ ਤੋਂ ਨਿੱਜੀ ਰਿਹਾਇਸ਼ ਮਾਤੋਸ਼੍ਰੀ ਲਈ ਰਵਾਨਾ ਹੋਏ।

ਇਸ ਤੋਂ ਬਾਅਦ ਕਰਮਚਾਰੀਆਂ ਨੇ ਉਨ੍ਹਾਂ ਦਾ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ। ਊਧਵ ਦੇ ਸਮਰਥਨ ‘ਚ ਸੈਂਕੜੇ ਸ਼ਿਵ ਸੈਨਿਕ ਮਾਤੋਸ਼੍ਰੀ ਦੇ ਬਾਹਰ ਇਕੱਠੇ ਹੋਏ ਹਨ।