ਕੈਪਟਨ ਅਮਰਿੰਦਰ ਸਿੰਘ

ਤਾਜ਼ਾ ਖ਼ਬਰ : ਕੈਪਟਨ ਅਮਰਿੰਦਰ ਸਿੰਘ ਪਟਿਆਲਾ ਨਗਰ ਨਿਗਮ ਦੀ ਬੈਠਕ ‘ਚ ਹੋਣਗੇ ਸ਼ਾਮਲ

ਚੰਡੀਗੜ੍ਹ, 25 ਨਵੰਬਰ 2021 : ਪਟਿਆਲਾ ਨਗਰ ਨਿਗਮ ਦੇ  ਜਨਰਲ ਹਾਊਸ ‘ਚ ਮੇਅਰ ਸੰਜੀਵ ਕੁਮਾਰ ਬਿੱਟੂ ਵਲੋਂ ਕੁਝ ਪੇਸ਼ ਕੀਤੇ ਬੇਵਿਸਾਹੀ ਮਤੇ ਦੇ ਮੱਦੇਨਜ਼ਰ ਅੱਜ ਬੈਠਕ ਸੱਦੀ ਗਈ ਹੈ | ਜਿਸ ਵਿਚ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣਗੇ, ਕਿਹਾ ਜਾ ਰਿਹਾ ਹੈ ਕਿ ਕੈਪਟਨ ਇਸ ਬੈਠਕ ‘ਚ ਬਿੱਟੂ ਦੀ ਕੁਰਸੀ ਬਚਾਉਣ ਲਈ ਵੋਟ ਪਾਉਣਗੇ।

Scroll to Top