Chandigarh administration

ਪੰਜਾਬ ਸਰਕਾਰ ਨੇ 4 ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ 4 ਜਨਵਰੀ 2022: ਪੰਜਾਬ ਸਰਕਾਰ (Punjab Government) ਨੇ ਹੁਕਮ ਜਾਰੀ ਕਰਕੇ ਵੱਖ-ਵੱਖ ਵਿਭਾਗਾਂ ਵਿੱਚ 4 ਅਧਿਕਾਰੀਆਂ (officers) ਦੀਆਂ ਤਾਇਨਾਤੀਆਂ ਕੀਤੀਆਂ ਹਨ। ਜਾਬ ਸਰਕਾਰ (Punjab Government) ਨੇ ਅਧਿਕਾਰੀਆਂ (officers) ਨੂੰ ਨਵੇਂ ਅਹੁਦਿਆਂ ‘ਤੇ ਤੁਰੰਤ ਕੰਮ ਕਰਨ ਲਈ ਕਿਹਾ ਗਿਆ ਹੈ।

1. ਰਾਜੀਵ ਪਰਾਸ਼ਰ (ਆਈ.ਏ.ਐੱਸ.) ਨੂੰ ਵਿਸ਼ੇਸ਼ ਸਕੱਤਰ ਵਣ ਤੇ ਜੰਗਲੀ ਜੀਵ ਤੇ ਵਾਧੂ ਤੌਰ ’ਤੇ ਵਿਸ਼ੇਸ਼ ਸਕੱਤਰ ਟਰਾਂਸਪੋਰਟ।
2. ਮੋਹਿਤ ਤਿਵਾੜੀ (ਆਈ.ਆਰ.ਐੱਸ.) ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਤੇ ਨਿਆਂ।
3. ਕੇ. ਕੰਨਨ (ਆਈ.ਐੱਫ਼.ਐੱਸ.) ਨੂੰ ਵਿਸ਼ੇਸ ਸਕੱਤਰ ਖੇਤੀ ਤੇ ਖੇਤੀ ਭਲਾਈ ਵਿਭਾਗ।
4. ਚਰਨਦੀਪ ਸਿੰਘ ਨੂੰ ਸੰਯੁਕਤ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਲਗਾਇਆ ਗਿਆ ਹੈ।

Scroll to Top