ਦਿ ਗ੍ਰੇਟ ਖਲੀ

ਵਿਧਾਨ ਸਭਾ ਚੋਣਾਂ 2022 : ਰੈਸਲਰ ‘ਦਿ ਗ੍ਰੇਟ ਖਲੀ’ ਦੀ ਸਿਆਸਤ ‘ਚ ਐਂਟਰੀ

ਚੰਡੀਗੜ੍ਹ, 10 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕੀ ਹੈ, ਜਿਸ ਨੂੰ ਲੈ ਕੇ ਹਰ ਕੋਈ ਸਰਗਰਮ ਨਜ਼ਰ ਆ ਰਿਹਾ ਹੈ | ਇਸੇ ਦੇ ਚਲਦਿਆਂ ਰੈਸਲਰ ‘ਦਿ ਗ੍ਰੇਟ ਖਲੀ’ ਅੱਜ ਭਾਜਪਾ ‘ਚ ਸ਼ਾਮਲ ਹੋ ਗਏ ਹਨ |

Scroll to Top