ਆੜ੍ਹਤੀ ਐਸੋਸੀਏਸ਼ਨ

ਆੜ੍ਹਤੀ ਐਸੋਸੀਏਸ਼ਨ ਵੱਲੋਂ ਫ਼ਸਲ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ

ਚੰਡੀਗੜ੍ਹ 14 ਅਪ੍ਰੈਲ 2022: ਪੰਜਾਬ ਵਿੱਚ ਜਿਵੇਂ ਹੀ ਕਣਕ ਦੀ ਫਸਲ ਮੰਡੀਆਂ ਵਿਚ ਪਹੁੰਚਣੀ ਸ਼ੁਰੂ ਹੋਇਆ ਹੁਣ ਮੰਡੀਆਂ ਦੀਆਂ ਸਮੱਸਿਆਵਾਂ ਬਹੁਤ ਵਧੀਆ ਹੋਈਆਂ ਨਜ਼ਰ ਆ ਰਹੀਆਂ ਹਨ | ਉੱਥੇ ਹੀ ਕਿਤੇ ਬਾਰਦਾਨਾਂ ਅਤੇ ਫਸਲ ਦਾ ਘੱਟ ਝਾੜ ਨੂੰ ਲੈ ਕੇ ਪਹਿਲਾਂ ਹੀ ਕਿਸਾਨ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਿਹਾ ਹੈ ਅਤੇ ਹੁਣ ਇੱਕ ਨਵਾਂ ਫੁਰਮਾਨ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਜਿਸ ਵਿੱਚ ਜੇ ਫਾਰਮ ਅਤੇ ਆਈ ਫਾਰਮ ਦੇ ਰਾਹੀਂ ਹੁਣ ਸਾਰੀ ਜਾਣਕਾਰੀ ਕੇਂਦਰ ਸਰਕਾਰ ਨੂੰ ਸਰਕਾਰੀ ਖ਼ਰੀਦ ਅਤੇ ਪ੍ਰਾਈਵੇਟ ਖਰੀਦ ਦੀ ਦੇਣੀ ਹੋਵੇਗੀ |

ਇਸ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਵਲੋਂ ਸਾਫ ਕਹਿ ਦਿੱਤਾ ਗਿਆ ਹੈ ਕਿ ਉਹ ਆਨਲਾਈਨ ਕੰਮ ਬਿਲਕੁੱਲ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੇ ਮੁਨੀਮ ਬਹੁਤ ਘੱਟ ਪੜ੍ਹੇ ਲਿਖੇ ਹਨ ਅਤੇ ਉਨ੍ਹਾਂ ਦੀ ਨੌਕਰੀ ਦੀ ਜ਼ਿੰਮੇਵਾਰੀ ਵੀ ਹੁਣ ਉਨ੍ਹਾਂ ਦੀ ਹੀ ਹੈ ਉਥੇ ਹੀ ਆੜਤੀਆਂ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹ ਆਨਲਾਈਨ ਕੰਮ ਬਾਹਰੋਂ ਜਾ ਕੇ ਕਰਵਾਉਂਦੇ ਹਨ ਅਤੇ ਸਾਈਬਰ ਕੈਫੇ ਵਿਚ ਜਾ ਕੇ ਉਨ੍ਹਾਂ ਦੀ ਮਦਦ ਨਾਲ ਹੀ ਉਨ੍ਹਾਂ ਤੋਂ ਕੰਮ ਕਰਵਾਏ ਜਾਂਦੇ ਹਨ |

ਜੇਕਰ ਪ੍ਰਾਈਵੇਟ ਖਰੀਦ ਦੀ ਕਿਸੇ ਵੀ ਫ਼ਸਲ ਦੀ ਉਨ੍ਹਾਂ ਨੂੰ ਜਾਣਕਾਰੀ ਦੇਣੀ ਹੈ ਤਾਂ ਜੇ ਫਾਰਮ ਅਤੇ ਆਈ ਫਾਰਮ ਭਰਨਾ ਪਵੇਗਾ ਜੋ ਕਿ ਹਰਗਿਜ਼ ਆਸਾਨ ਨਹੀਂ ਹੈ ਉਹ ਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਾਫ ਕਿਹਾ ਹੈ ਕਿ ਜੇਕਰ ਇਸ ਤਰ੍ਹਾਂ ਦਾ ਬੋਝ ਉਨ੍ਹਾਂ ਤੇ ਪਾਇਆ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਉਹ ਰਹਿਣ ਹੋ ਜਾਣਗੇ ਜਿਸ ਦੀ ਜ਼ਿੰਮੇਵਾਰੀ ਖੁਦ ਸਰਕਾਰਾਂ ਦੀ ਹੋਵੇਗੀ ਹੋਰ ਕਿਸੇ ਦੀ ਨਹੀਂ ਉਹ ਤਿੰਨੋਂ ਨੇ ਕਿਹਾ ਕਿ ਅਸੀਂ ਬੇਸ਼ੱਕ ਆਪਸ ਚ ਮੀਟਿੰਗ ਕਰ ਰਹੇ ਹਾਂ ਅਗਰ ਕੋਈ ਸ਼ੀਲਾ ਨਾਨਕਿਆਂ ਤੇ ਕੱਲ੍ਹ ਤੋਂ ਹੀ ਅਸੀਂ ਹੜਤਾਲ ਵੀ ਕਰ ਸਕਦੇ ਹਾਂ |

Scroll to Top