ਚੰਡੀਗੜ੍ਹ 27 ਅਕਤੂਬਰ 2022: ਅਮਰੀਕੀ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਓਮੀਕਰੋਨ ਦਾ ਬੀ.ਏ.2 (BA.2) ਰੂਪ ਕੋਵਿਡ ਮਹਾਮਾਰੀ ਦੌਰਾਨ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਨਾਲੋਂ ਕਿਤੇ ਘੱਟ ਘਾਤਕ ਹੈ। ਅਮਰੀਕਾ ਦੇ ਮੈਸੇਚਿਉਸੇਟਸ ਜਨਰਲ ਹਸਪਤਾਲ ਦੇ ਜਾਂਚਕਰਤਾਵਾਂ ਦੀ ਅਗਵਾਈ ਵਾਲੀ ਇੱਕ ਖੋਜ ਟੀਮ ਦੇ ਅਨੁਸਾਰ, ਓਮਿਕਰੋਨ ਦੇ ਬੀ.ਏ.2 ਦੀ ਫਾਇਰਪਾਵਰ ਅਸਲੀ ਓਮੀਕਰੋਨ ਰੂਪ ਨਾਲੋਂ ਘੱਟ ਹੈ।
October 6, 2024 12:46 am