ਚੰਡੀਗੜ੍ਹ ; ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਖਿਲਾਫ ਵਿਧਾਇਕੀ ਐਲਾਨ ਕਰਨ ਦੀ ਸ਼ਿਕਇਤ ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਕੋਲ ਦਰਜ ਸੀ, ਇਹ ਸ਼ਿਕਇਤ ਮਾਸਟਰ ਬਲਦੇਵ ਸਿੰਘ ਵਲੋਂ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਦੇ ਉਮੀਦਵਾਰ ਦੇ ਤੋਰ ਤੇ ਲੋਕ ਸਭਾ ਇਲੈਕਸ਼ਨ ਲੜਨ ਲਈ ਕੀਤੀ ਸੀ, ਦੋਸ਼ ਲਗਈਆ ਗਿਆ ਸੀ ਕਿ ਉਨ੍ਹਾਂ ਨੇ ਦਲ ਬਦਲ ਕਾਨੂੰਨ ਦਾ ਉਲੰਘਨ ਕਰਦੇ ਹੋਏ ਇਹ ਚੋਣਾਂ ਆਮ ਆਦਮੀ ਪਾਰਟੀ ਦੀ ਬਜਾਏ ਕਿਸੇ ਹੋਰ ਪਾਰਟੀ ਤੋਂ ਲੜੀਆ ਸੀ,
July 8, 2024 12:35 am