June 16, 2024 8:22 am
Panchkula

ਗੁਰੂਗ੍ਰਾਮ ਤੇ ਪੰਚਕੂਲਾ ਦੀਆਂ ਜ਼ਿਲ੍ਹਾ ਲੋਕ ਸੰਪਰਕ ਤੇ ਸ਼ਿਕਾਇਤ ਨਿਵਾਰਨ ਕਮੇਟੀਆਂ ਲਈ ਗੈਰ-ਸਰਕਾਰੀ ਮੈਂਬਰ ਨਾਮਜ਼ਦ

ਚੰਡੀਗੜ੍ਹ, 19 ਜਨਵਰੀ 2024: ਹਰਿਆਣਾ ਸਰਕਾਰ ਨੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ, ਗੁਰੂਗ੍ਰਾਮ ਅਤੇ ਪੰਚਕੂਲਾ (Panchkula) ਦੇ ਗੈਰ-ਸਰਕਾਰੀ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ।ਇਸ ਸਬੰਧੀ ਅੱਜ ਮੁੱਖ ਸਕੱਤਰ ਸੰਜੀਵ ਕੌਸ਼ਲ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ, ਗੁਰੂਗ੍ਰਾਮ ਵਿੱਚ ਡਾ: ਸੁਧਾ ਯਾਦਵ, ਗਾਰਗੀ ਕੱਕੜ, ਜੀ.ਐਲ. ਸ਼ਰਮਾ, ਰਾਸ਼ਟਰ ਦਹੀਆ, ਡੀ.ਸੀ. ਯਾਦਵ, ਮਨੀਸ਼ ਯਾਦਵ, ਸੰਜੇ ਭਸੀਨ, ਭੂਪੇਂਦਰ ਚੌਹਾਨ, ਅਨਿਲ ਯਾਦਵ, ਤਿਲਕ ਰਾਜ ਮਲਹੋਤਰਾ, ਮਨੀਸ਼ ਗਡੌਲੀ, ਅਨਿਲ ਗੰਡਾਸ, ਅਨੂ ਯਾਦਵ, ਸਮੇ ਸਿੰਘ ਭਾਟੀ, ਸਤਬੀਰ ਖਟਾਨਾ, ਪਰਮਿੰਦਰ ਕਟਾਰੀਆ, ਵਰਿੰਦਰ ਯਾਦਵ, ਕਮਲ ਯਾਦਵ, ਮਹੇਸ਼ ਚੌਹਾਨ, ਸੁਸ਼ਰਾਜ, ਵੀ. ਪਾਲ ਅੰਮੂ, ਰਮੇਸ਼ ਕਾਲੜਾ, ਕੈਪਟਨ ਬਲਬੀਰ ਸਿੰਘ, ਧਰਮਬੀਰ ਡਾਗਰ, ਦੇਸ਼ ਰਾਜ ਯਾਦਵ, ਅਨਿਲ ਭਾਰਤੀ, ਅਜੀਤ ਯਾਦਵ, ਸੁਮੇਰ ਤੰਵਰ, ਡਾ: ਰਵਿੰਦਰ ਰਾਘਵ, ਮਨੀ ਰਾਮ ਰਾਠੀ, ਕੇ.ਐਲ. ਆਰੀਆ, ਰਵਿੰਦਰ ਜੈਨ, ਸੁਰਿੰਦਰ ਖੁੱਲਰ, ਸੰਦੀਪ ਰਾਘਵ, ਪ੍ਰਦੀਪ ਚੌਧਰੀ, ਤਇਅਬ ਹੁਸੈਨ, ਗੋਪੀ ਚੰਦ, ਬੀ.ਆਰ. ਸੀਕਰੀ, ਯਸ਼ਪਾਲ ਬੱਤਰਾ, ਮਹੇਸ਼ ਯਾਦਵ, ਯਦੁਵੰਸ਼ ਚੁੱਘ, ਵਿਕਰਾਂਤ ਯਾਦਵ, ਪ੍ਰੇਮਪਾਲ ਸਲੂਜਾ, ਯੋਗੇਸ਼ ਜੋਸ਼ੀ, ਵਿਨੋਦ ਕੁਮਾਰ ਚੌਹਾਨ, ਹੰਸਰਾਜ ਸਪਰਾ, ਸੁੰਦਰਲਾਲ ਯਾਦਵ, ਸੂਰਜ ਗੋਇਲ, ਅਰੁਣ ਸ਼ਰਮਾ, ਹਰਸ਼ਵਰਧਨ ਮਿੱਤਲ, ਸਰਵਪ੍ਰਿਯਾ ਤਿਆਗੀ, ਸੁਧਾਰੀ ਸਿੰਘ ਗੁਲਸ਼ਨ ਖੱਤਰੀ, ਸ. , ਪ੍ਰਮੋਦ (ਮੋਨੂੰ) ਜਾਂਘੂ, ਪ੍ਰਵੀਨ ਕੁਮਾਰ, ਸੰਦੀਪ ਨਾਰੂਕਾ, ਸੰਦੀਪ ਯਾਦਵ, ਰਾਮਬੀਰ, ਦੀਪਕ ਡਾਗਰ, ਰਤਨ ਕੁਮਾਰ ਸ਼ਰਮਾ, ਯਸ਼ਵੀਰ ਰਾਘਵ, ਨਰੇਸ਼ ਸਹਿਰਾਵਤ, ਰਾਮਬੀਰ ਭਾਰਤੀ, ਊਸ਼ਾ ਪ੍ਰਿਯਦਰਸ਼ਨੀ ਅਤੇ ਰਾਮਬੀਰ ਭਾਟੀ।

ਇਸੇ ਤਰ੍ਹਾਂ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਪੰਚਕੂਲਾ (Panchkula) ਵਿੱਚ ਸ਼ਿਆਮ ਲਾਲ ਬਾਂਸਲ, ਵਿਸ਼ਾਲ ਸੇਠ, ਕੰਵਰ ਸੇਨ ਸਿੰਗਲਾ, ਬੀ.ਬੀ. ਸਿੰਗਲ, ਦੀਪਕ ਸ਼ਰਮਾ, ਵਿਜੇ ਕਾਲੀਆ, ਵਰਿੰਦਰ ਰਾਣਾ, ਅਜੇ ਸ਼ਰਮਾ, ਹਰਿੰਦਰ ਮਲਿਕ, ਯੋਗਿੰਦਰ ਯੋਗੀ, ਪਰਮਜੀਤ ਕੌਰ, ਰਾਮ ਦਿਆਲ ਨੇਗੀ, ਡਾ: ਜਤਿੰਦਰ ਨਾਥ ਸ਼ਰਮਾ, ਇੰਦਰ ਲਾਲ ਜੁਨੇਜਾ, ਪਵਨ ਕੁਮਾਰ ਧੀਵਾਨ, ਸੁਰਜੀਤ ਰਾਹੀ, ਸੁਰਿੰਦਰ ਸ਼ਰਮਾ, ਅਸ਼ੋਕ ਸ਼ਰਮਾ, ਡਾ. ਸੁਰੇਸ਼ ਵਰਮਾ, ਅਰੁਣਾ ਅਬਰੋਲ, ਦੇਸ਼ ਰਾਜ ਪੋਸਵਾਲ, ਧਰਮਪਾਲ ਰਾਣਾ, ਸੁਸ਼ੀਲ ਕੁਮਾਰ ਸਿੰਗਲਾ, ਪੂਨਮ ਕੋਹਲੀ, ਸੁਨੀਲ ਧੀਮਾਨ, ਗਗਨ ਚੌਹਾਨ, ਸੰਜੀਵ ਕੌਸ਼ਲ, ਇੰਦਰ ਕੁਮਾਰ, ਨਵੀਨ ਗਰਗ, ਅਮਰੀਕ ਸਿੰਘ, ਕ੍ਰਿਸ਼ਨਾ ਅਲੀ, ਰਾਜ ਕੁਮਾਰ ਜੈਨ ਅਤੇ ਸੁਦੇਸ਼ ਬਿਰਲਾ।