ਚੰਡੀਗੜ੍ਹ 23 ਮਾਰਚ 2022: ਭਾਰਤ ਸਰਕਾਰ ਨੇ ਮਨੁੱਖੀ ਸਹਾਇਤਾ ਵਜੋਂ ਕਣਕ ਦੀ 5ਵੀਂ ਖੇਪ ਅਟਾਰੀ-ਵਾਹਗਾ ਸਰਹੱਦ (Attari-Wagah border) ਰਾਹੀਂ ਅਫ਼ਗ਼ਾਨਿਸਤਾਨ ਲਈ ਰਵਾਨਾ ਕੀਤੀ। ਨਿਊਜ਼ ਏਜੇਂਸੀ ਏਐੱਨ ਆਈ ਦੇ ਮੁਤਾਬਕ ਭਾਰਤ ਤੋਂ 10,000 ਟਨ ਕਣਕ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ਤੋਂ ਅਫਗਾਨਿਸਤਾਨ ਲਈ ਰਵਾਨਾ ਹੋਈ। ਇਸ ਦੌਰਾਨ ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ, “ਅੱਜ ਕਣਕ ਦੀ 5ਵੀਂ ਖੇਪ ਜਾ ਰਹੀ ਹੈ।ਅੱਜ 2 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਢੋਆ-ਢੁਆਈ ਹੋਈ ਹੈ, ਜਿਸ ‘ਚ 5 ਖੇਪਾਂ ਵੀ ਸ਼ਾਮਲ ਹਨ, ਅੱਜ 10 ਹਜ਼ਾਰ ਟਨ ਕਣਕ ਦੀ ਖੇਪ ਪੂਰੀ ਹੋ ਗਈ|
ਨਵੰਬਰ 23, 2024 8:49 ਪੂਃ ਦੁਃ