‘ਕਿਸਾਨ ਮਜ਼ਦੂਰ ਸੰਘਰਸ਼ ਦਿਵਸ’ ਤੇ ਰਾਕੇਸ਼ ਟਿਕੈਤ ਨੇ ਟਵੀਟ ਕਰ ਵਿਅਕਤ ਕੀਤੀਆਂ ਭਾਵਨਾਵਾਂ

‘ਕਿਸਾਨ ਮਜ਼ਦੂਰ ਸੰਘਰਸ਼ ਦਿਵਸ’ ਤੇ ਰਾਕੇਸ਼ ਟਿਕੈਤ ਨੇ ਟਵੀਟ ਕਰ ਵਿਅਕਤ ਕੀਤੀਆਂ ਭਾਵਨਾਵਾਂ

ਚੰਡੀਗੜ੍ਹ 26 ਨਵੰਬਰ 2021:ਕਿਸਾਨੀ ਅੰਦੋਲਨ ਨੂੰ ਅੱਜ ਪੂਰਾ ਇਕ ਸਾਲ ਹੋ ਗਿਆ ਹੈ | ਸਮੂਹ ਕਿਸਾਨਾਂ ਅੱਜ ਕਿਸਾਨਾਂ ਅੰਦੋਲਨ ਦੀ ਵਰ੍ਹੇਗੰਢ ਮਨਾਈ ਜਾਵੇਗੀ |ਇਸਦੇ ਚਲਦਿਆਂ ਦਿੱਲੀ ਵਿਚ ਹਜਾਰਾਂ ਕਿਸਾਨ ਟਰੈਕਟਰ ਲੈ ਕੇ ਪੁਹੰਚਣਗੇ ਗਏ |19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਕੇਂਦਰੀ ਕੈਬਨਿਟ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਹੈ |
ਅੱਜ ਕਿਸਾਨ ਅੰਦਲੋਨ ਵਿਚ ਚਰਚਿੱਤ ਰਾਕੇਸ਼ ਟਿਕੈਤ ਨੇ ਟਵੀਟ ਕਰ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ, ਊਨਾ ਨੇ ਟਵੀਟ ਵਿਚ ਲਿਖਿਆ ਕੇ ” ਇੱਕ ਸਾਲ ਦਾ ਲੰਮਾ ਸੰਘਰਸ਼ ਬੇਮਿਸਾਲ ਰਿਹਾ ,ਥੋੜ੍ਹੀ ਖੁਸ਼ੀ ਥੋੜ੍ਹਾ ਗ਼ਮ,ਲੜ ਰਹੇ ਹਾਂ ਤੇ ਜਿੱਤ ਰਹੇ ਹਾਂ , ਲੜਾਂਗੇ ਜਿਤਾਂਗੇ , ਨਿਯਮਤ ਸਮਰਥਨ ਮੁੱਲ ਕਾਨੂੰਨ ਕਿਸਾਨਾਂ ਦਾ ਅਧਿਕਾਰ”

Scroll to Top