TheUnmute.com

ਐਲਨ ਮਸਕ ਨੇ ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਖ਼ਰੀਦਣ ਦੇ ਦਿੱਤੇ ਸੰਕੇਤ

ਚੰਡੀਗੜ੍ਹ 17 ਅਗਸਤ 2022: ਅਕਸਰ ਸੁਰਖੀਆਂ ‘ਚ ਰਹਿਣ ਵਾਲੇ ਐਲਨ ਮਸਕ (Elon Musk) ਨੇ ਟਵਿੱਟਰ ‘ਤੇ ਲਿਖਿਆ ਕਿ ਉਹ ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਖਰੀਦ ਰਿਹਾ ਹੈ।ਇਸਦੇ ਨਾਲ ਹੀ ਹੁਣ ਹਰ ਚਰਚਾ ਹੈ ਕਿ ਟੇਸਲਾ ਕੰਪਨੀ ਦੇ ਮਾਲਕ ਇਸ ਫੁੱਟਬਾਲ ਕਲੱਬ ਨੂੰ ਖਰੀਦਣ ਜਾ ਰਹੇ ਹਨ |

Elon Musk

Exit mobile version