26 ਦਸੰਬਰ 2024: ਪੰਜਾਬ (punjab) ਵਿੱਚ ਬਿਜਲੀ ਦੇ (long power cuts) ਲੰਬੇ ਕੱਟਾਂ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਵਾਰ ਮੋਗਾ(moga) ਜ਼ਿਲ੍ਹੇ ਵਿੱਚ ਕੱਲ੍ਹ ਬਿਜਲੀ(long power cuts) ਸਪਲਾਈ ਠੱਪ ਰਹਿਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਗਾ (moga) ਦੇ ਧਰਮਕੋਟ(dharamkot) ‘ਚ 66 ਕੇ.ਵੀ. ਸਬ-ਸਟੇਸ਼ਨ ਅਮੀਨਵਾਲਾ ਜ਼ਿਲ੍ਹਾ ਮੋਗਾ (moga) ਤੋਂ ਚੱਲ ਰਹੇ ਸਾਰੇ 11 ਕੇ.ਵੀ. ਫੀਡਰ ਏ.ਪੀ ਸ਼ਹਿਰੀ UPS 26 ਦਸੰਬਰ 2024 ਤੋਂ 29 ਦਸੰਬਰ 2024 ਤੱਕ ਰਾਸ਼ਟਰੀ ਰਾਜਮਾਰਗ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੇਜ਼ਿੰਗ ਅਤੇ ਸਿਫਟਿੰਗ ਕਾਰਨ ਬੰਦ ਰਹੇਗਾ। ਇਹ ਜਾਣਕਾਰੀ ਇੰਜੀਨੀਅਰ ਗੁਰਮੀਤ ਸਿੰਘ ਐਸ.ਡੀ.ਓ. ਧਰਮਕੋਟ ਵੱਲੋਂ ਦਿੱਤੀ ਗਈ।
READ MORE: Electricity demand: ਪੰਜਾਬ ‘ਚ ਬਿਜਲੀ ਦੀ ਵਧਦੀ ਮੰਗ ਕਾਰਨ ਗਰਿੱਡ ਫੇਲ ਹੋਣ ਦਾ ਖਤਰਾ: ਸੁਨੀਲ ਜਾਖੜ