Site icon TheUnmute.com

Election Results: ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾ ‘ਚ NDA 157 ਅਤੇ ਇੰਡੀਆ ਗਠਜੋੜ 91 ਸੀਟਾਂ ‘ਤੇ ਅੱਗੇ

Election Results

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ 2024 ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨ ਵੀ ਮਿਲਣੇ ਸ਼ੁਰੂ ਹੋ ਗਏ ਹਨ। ਦੁਪਹਿਰ ਤੱਕ ਤਸਵੀਰ ਸਪੱਸ਼ਟ ਹੋ ਜਾਵੇਗੀ। ਸ਼ੁਰੂਆਤੀ ਰੁਝਾਨਾਂ ਵਿੱਚ ਐਨ.ਡੀ.ਏ 157 ਅਤੇ ਇੰਡੀਆ ਗਠਜੋੜ 91 ਸੀਟਾਂ ‘ਤੇ ਅੱਗੇ ਹੈ।

ਮੰਦਰਾਂ ਤੋਂ ਲੈ ਕੇ ਪਾਰਟੀ ਦਫਤਰਾਂ ਤੱਕ ਹਵਨ-ਪੂਜਾ ਕੀਤੇ ਜਾ ਰਹੇ ਹਨ। ਕਈ ਥਾਵਾਂ ‘ਤੇ ਪੁਰੀ-ਸਬਜ਼ੀ ਤੋਂ ਲੈ ਕੇ ਛੋਲੇ-ਭਟੂਰੇ ਤੱਕ ਦੇ ਲੱਡੂ ਤਿਆਰ ਕੀਤੇ ਜਾ ਰਹੇ ਹਨ। ਭਾਜਪਾ ਦਫ਼ਤਰ ਵਿੱਚ ਪੁਰੀ ਅਤੇ ਬੂੰਦੀ ਬਣਾਈ ਜਾ ਰਹੀ ਹੈ।

Exit mobile version