ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਐਲਾਨ Jony 3 years ago ਚੰਡੀਗੜ੍ਹ, 17 ਜਨਵਰੀ 2022 : ਪੰਜਾਬ (Punjab) ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਮੁਲਤਵੀ ਹੋ ਚੁੱਕੀ ਹੈ, ਹੁਣ ਚੋਣਾਂ 20 ਤਾਰੀਖ਼ ਨੂੰ ਹੋਣਗੀਆਂ|ਨਤੀਜ਼ੇ 10 ਮਾਰਚ ਨੂੰ ਹੀ ਆਉਣਗੇ ਚੋਣ | 1 ਫਰਵਰੀ ਤੱਕ ਨਾਮਜਦਗੀਆਂ ਭਰੀਆਂ ਜਾ ਸਕਣਗੀਆਂ Related posts:ਪੁਲਿਸ ਵਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਗੈਂਗ ਦਾ ਮੈਂਬਰ ਅਸਲੇ ਸਮੇਤ ਗ੍ਰਿਫਤਾਰਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸੂਬੇ 'ਚ ਹੋਵੇਗੀ ਛੁੱਟੀ: CM ਭਗਵੰਤ ਮਾਨਅਕਾਲੀ ਦਲ ਵਲੋਂ ਲਗਾਏ ਦੋਸ਼ਾਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਿੰਕੀ ਨੇ ਦਿੱਤਾ ਇਹ ਜਵਾਬ