July 7, 2024 8:06 am
Yamunanagar

ਯਮੁਨਾਨਗਰ ‘ਚ ਰਾਵਣ ਦਹਿਨ ਦੌਰਾਨ ਲੋਕਾਂ ‘ਤੇ ਡਿੱਗਿਆ ਪੁਤਲਾ, ਕਈ ਜ਼ਖਮੀ

ਚੰਡੀਗੜ੍ਹ 05 ਅਕਤੂਬਰ 2022: ਅੱਜ ਜਿੱਥੇ ਦੇਸ਼ ਭਰ ਵਿਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੇ ਹਰਿਆਣਾ ਵਿਚ ਵੱਡਾ ਹਾਦਸਾ ਵਾਪਰਿਆ ਹੈ | ਯਮੁਨਾਨਗਰ (Yamunanagar) ‘ਚ ਰਾਵਣ ਦਹਿਨ ਮੌਕੇ ਜਦੋਂ ਪੁਤਲਾ ਫੂਕਿਆ ਤਾਂ ਪੁਤਲਾ ਲੋਕਾਂ ‘ਤੇ ਡਿੱਗ ਗਿਆ, ਜਿਸ ਵਿਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ | ਹਾਲਾਂਕਿ ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।