July 7, 2024 9:43 am
Punjab School

ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ

ਚੰਡੀਗੜ੍ਹ 29 ਅਪ੍ਰੈਲ 2022: ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਸਿੱਖਿਆ ਵਿਭਾਗ (Education Department) ਵਲੋਂ ਜਾਰੀ ਪਾਤਰ ਅਨੁਸਾਰ ਹੁਣ ਪ੍ਰਾਇਮਰੀ ਸਕੂਲ ਸਵੇਰੇ 7 ਵਜੇ ਖੁੱਲਿਆ ਕਰਨਗੇ ਅਤੇ 11 ਵਜੇ ਬੱਚਿਆਂ ਨੂੰ ਛੁੱਟੀ ਹੋਇਆ ਕਰੇਗੀ, ਜਦੋਂ ਮਿਡਲ ਹਾਈ ਤੇ ਸੈਕੰਡਰੀ ਸਕੂਲ ਸਵੇਰੇ 7 ਵਜੇ ਖੁੱਲਿਆ ਕਰਨਗੇ ਅਤੇ 12:30 ਵਜੇ ਛੁੱਟੀ ਹੋਇਆ ਕਰੇਗੀ।

Education Department